ਬਿਰਲੀ ਭਾਰਗਵ ਗੋਤਰ ਜਠੇਰੇ ਮੇਲਾ
ਸਂਵਤ 2080, ਸ਼ੱਕ 1946 ਚੇਤ ਦੇ ਕਿ੍ਸ਼ਨ ਪਕਸ਼ ਦੀ ਚੌਦਵੀਂ ਤਿਥੀ ਦਾ ਮੇਲਾ 07/04/2024 ਦਿਨ ਐਤਵਾਰ ਨੂੰ ਸਵੇਰੇ 06:54 ਤੋਂ ਬਾਅਦ ਸ਼ੁਰੂ ਹੋ ਜਾਵੇਗਾ। ਇਸ ਦਿਨ ਬ੍ਰਹਮ ਯੋਗ ਹੋਣ ਕਰਕੇ ਪੂਜਨ ਦਾ ਫੱਲ ਅਧਿਕ ਮਿਲੇਗਾ।
ਵਲੋਂ :- ਬਿਰਲੀ ਭਾਰਗਵ ਗੋਤਰ ਜਠੇਰੇ ਪ੍ਰਬੰਧਕ ਕਮੇਟੀ